October 24, 2026

ਪੰਚਾਇਤ ਚੋਣਾਂ ਲਈ ਚੋਣ ਨਿਗਰਾਨ ਜਿਲੇ ਵਿੱਚ ਪਹੁੰਚੇ

ਪੰਚਾਇਤ ਚੋਣਾਂ ਲਈ ਚੋਣ ਨਿਗਰਾਨ ਜਿਲੇ ਵਿੱਚ ਪਹੁੰਚੇ
ਫਾਜਿਲਕਾ, 6 ਅਕਤੂਬਰ 2024 : ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਫਾਜ਼ਿਲਕਾ ਜ਼ਿਲੇ ਲਈ ਪੰਚਾਇਤ ਚੋਣਾਂ 2024 ਲਈ ਨਾਮਜਦ ਕੀਤੀ ਚੋਣ ਨਿਗਰਾਨ ਅਮਨਦੀਪ ਕੌਰ, ਵਿਸ਼ੇਸ਼ ਸਕੱਤਰ ਗ੍ਰਹਿ ਪੰਜਾਬ, ਫਾਜ਼ਿਲਕਾ ਵਿੱਚ ਪੁੱਜੇ ਹੋਏ ਹਨ। ਉਹਨਾਂ ਦੀ ਨਿਯੁਕਤੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈ ਕੀਤੀ ਗਈ ਹੈ। ਉਹ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਜ਼ਿਲ੍ਹੇ ਵਿੱਚ ਰਹਿਣਗੇ। ਉਹਨਾਂ ਦਾ ਸੰਪਰਕ ਨੰਬਰ 8360169790 ਹੈ ਅਤੇ ਚੋਣਾਂ ਸਬੰਧੀ ਕਿਸੇ ਵੀ ਸ਼ਿਕਾਇਤ ਲਈ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

About The Author

You may have missed