October 21, 2026

ਪਹਿਲਾ ਯੂਕਰੇਨ ਦੀ ਫੌਜ ਕਰੇ ਸੂਰੈਂਡਰ, ਅਸੀਂ ਗੱਲਬਾਤ ਲਈ ਤਿਆਰ : ਰੂਸੀ ਵਿਦੇਸ਼ ਮੰਤਰਾਲਾ

ਪਹਿਲਾ ਯੂਕਰੇਨ ਦੀ ਫੌਜ ਕਰੇ ਸੂਰੈਂਡਰ, ਅਸੀਂ ਗੱਲਬਾਤ ਲਈ ਤਿਆਰ : ਰੂਸੀ ਵਿਦੇਸ਼ ਮੰਤਰਾਲਾ

25 ਫਰਵਰੀ 2022 : ਰੂਸ ਤੇ ਯੂਕਰੇਨ ਦੀ ਜੰਗ ਵਿਚਕਾਰ ਰੂਸੀ ਵਿਦੇਸ਼ ਮੰਤਰਾਲਾ ਦਾ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ । ਮੰਤਰਾਲੇ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਰੂਸ ਗੱਲਬਾਤ ਕਰਨ ਲਈ ਤਿਆਰ ਹੈ । ਪਰ ਪਹਿਲਾ ਯੂਕਰੇਨ ਦੀ ਫੌਜ ਹਥਿਆਰ ਸੁੱਟ ਦਵੇ ਉਹਨਾਂ ਕਿਹਾ ਰੂਸ ਦੇ ਹਮਲੇ ਕਾਰਨ ਯੂਕਰੇਨ ਲਗਾਤਾਰ ਕਮਜ਼ੋਰ ਹੋ ਰਿਹਾ ਹੈ ਜਿਸ ਕਰਕੇ ਯੂਕਰੇਨ ਨੂੰ ਹੁਣ ਸੂਰੈਂਡਰ ਕਰ ਦੇਣਾ ਚਾਹੀਦਾ ਹੈ।

ਜਿਕਰਯੋਗ ਹੈ ਕਿ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਰੂਸੀ ਫੌਜ ਪਹੁੰਚ ਗਈ ਹੈ ‘ਤੇ ਲਗਾਤਾਰ ਹਮਲੇ ਹੋ ਰਹੇ ਹਨ । ਜਿਸ ਦੇ ਕਾਰਨ ਓਥੇ ਦੇ ਵਸਨੀਕ ਨਾਲ ਸੰਪਰਕ ਕਰਨਾ ਵੀ ਮੁਸ਼ਕਿਲ ਹੈ।

About The Author

You may have missed