October 21, 2026

ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ

ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ

ਚੰਡੀਗੜ੍ਹ, 10 ਮਾਰਚ  2022  :  ਪੰਜਾਬ ਵਿਧਾਨ ਸਭਾ ਦੇ ਨਤੀਜੇ ਸਾਫ ਹੁੰਦੇ ਹੋਏ ਨਜਰ ਆ ਰਹੇ ਹਨ । ਪਾਰਟੀ ਨੇ ਪੂਰਨ ਬਹੁਮਤ ਹਾਸਲ ਕਰ ਲਈ ਹੈ।   ਪੰਜਾਬ ‘ਚ ਬਹੁਮਤ ਸਾਬਤ ਕਰਨ ਲਈ 117 ਵਿੱਚੋ 59 ਸੀਟਾਂ ਦੀ ਲੋੜ ਹੁੰਦੀ ਹੈ ਜੋ ਕਿ ਪਾਰਟੀ ਨੇ ਹਾਸਿਲ ਕਰ ਲਈ ਹੈ । ਪੰਜਾਬ ਦੇ ਅਗਲੇ ਮੁੱਖਮੰਤਰੀ ਭਗਵੰਤ ਮਾਨ ਹੋਣਗੇ । ਇਹ ਪੂਰੀ ਤਰ੍ਹਾਂ ਨਾਲ ਪੱਕਾ ਹੋ ਚੁੱਕਾ ਹੈ ‘ਤੇ ਅਜੇ 33 ਸੀਟਾਂ ਦੀ ਪੁਸ਼ਟੀ ਹੋ ਰਹੀ ਹੈ ।

ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ

About The Author

You may have missed