October 21, 2026

ਨਕਲੀ ਕਿਤਾਬਾਂ ਛਾਪਣ ਦੇ ਦੋਸ਼ ‘ਚ ਮਸ਼ਹੂਰ ਦੁਕਾਨ Kiran Book Depot ਦਾ ਮਾਲਿਕ ਹਿਰਾਸਤ ‘ਚ

ਨਕਲੀ ਕਿਤਾਬਾਂ ਛਾਪਣ ਦੇ ਦੋਸ਼ ‘ਚ ਮਸ਼ਹੂਰ ਦੁਕਾਨ Kiran Book Depot ਦਾ ਮਾਲਿਕ ਹਿਰਾਸਤ ‘ਚ

ਜਲੰਧਰ,  31  ਮਾਰਚ   2022  :  ਜਲੰਧਰ ਦੇ ਮਾਈ ਹੀਰਾ ਗੇਟ ਵਿਖੇ ਸਥਿਤ ਕਿਤਾਬਾਂ ਦੀ ਮਸ਼ਹੂਰ ਦੁਕਾਨ ਕਿਰਨ ਬੁਕ ਡਿਪੋਟ ਦੇ ਮਾਲਿਕ ਕਿਰਨ ਆਨੰਦ ਨੂੰ ਧੋਖਾਧੜੀ ‘ਤੇ ਕਾਪੀਰਾਈਟ ਐਕਟ ਦੇ ਅਧੀਨ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ । ਦੱਸ ਦਈਏ ਕਿ ਕਿਰਨ ਤੇ ਨੋਇਡਾ ਦੀ ਕੰਪਨੀ ਨੇ ਨਕਲੀ ਕਿਤਾਬਾਂ ਛਾਪਣ ਦਾ ਦੋਸ਼ ਲਗਾਇਆ ਹੈ । ਗੌਤਮ ਨਗਰ, ਪੀਐਮ ਪਬਲਿਸ਼ਰਸ ਨੇ ਕਿਰਨ ਬੁਕ ਡਿਪੋਟ ਤੇ ਦੋਸ਼ ਲਾਇਆ ਹੈ ਕਿ ਉਹਨਾਂ ਦੀ ਕੰਪਨੀ ਦੀਆਂ ਛੇਵੀ ਤੇ ਅੱਠਵੀਂ ਜਮਾਤ ਦੀਆਂ ਕਿਤਾਬਾਂ ਡੁਪਲੀਕੇਟ ਤਰੀਕੇ ਨਾਲ ਵੇਚਿਆ ਜਾ ਰਹੀਆਂ ਹਨ । ਇਸ ਮਾਮਲੇ ਦੇ ਤਹਿਤ ਪੁਲਿਸ ਨੇ ਕਿਤਾਬਾਂ ਦੀਆਂ ਫੋਟੋਸਟੇਟ ਬਰਾਮਦ ਕਰ ਲਈਆਂ ‘ਤੇ ਮਾਲਿਕ ਨੂੰ ਹਿਰਾਸਤ ‘ਚ ਲੈ ਲਿਆ ।
ਦਸਿਆ ਜਾ ਰਿਹਾ ਹੈ ਕਿ ਕਿਰਨ ਬੁਕ ਡਿਪੋਟ ਦੇ ਮਾਲਿਕ ਵਲੋਂ 8 ਹਜ਼ਾਰ ਦੇ ਕਰੀਬ ਕਿਤਾਬਾਂ ਦੀ ਫੋਟੋਸਟੇਟ ਵੇਚੀ ਗਈ ਹੈ ।

ਨਕਲੀ ਕਿਤਾਬਾਂ ਛਾਪਣ ਦੇ ਦੋਸ਼ ‘ਚ ਮਸ਼ਹੂਰ ਦੁਕਾਨ Kiran Book Depot ਦਾ ਮਾਲਿਕ ਹਿਰਾਸਤ ‘ਚ ਨਕਲੀ ਕਿਤਾਬਾਂ ਛਾਪਣ ਦੇ ਦੋਸ਼ ‘ਚ ਮਸ਼ਹੂਰ ਦੁਕਾਨ Kiran Book Depot ਦਾ ਮਾਲਿਕ ਹਿਰਾਸਤ ‘ਚ

About The Author

You may have missed