October 21, 2026

ਚਾਨੂ ਦੀ ਇਤਿਹਾਸਕ ਪ੍ਰਾਪਤੀ ਪਿੱਛੇ ਮਨੀਪੁਰ ਸਰਕਾਰ ਨੇ ਉਸਨੂੰ ਪੁਲਿਸ ਦਾ ਵਧੀਕ ਐਸ ਪੀ ਕੀਤਾ ਨਿਯੁਕਤ

ਚਾਨੂ ਦੀ ਇਤਿਹਾਸਕ ਪ੍ਰਾਪਤੀ ਪਿੱਛੇ ਮਨੀਪੁਰ ਸਰਕਾਰ ਨੇ ਉਸਨੂੰ ਪੁਲਿਸ ਦਾ ਵਧੀਕ ਐਸ ਪੀ ਕੀਤਾ ਨਿਯੁਕਤ

ਨਵੀ ਦਿੱਲੀ, 25 ਜੁਲਾਈ 2021 : ਟੋਕੀਓ ਓਲੰਪਿਕਸ ਵਿੱਚ ਸਿਲਵਰ ਮੈਡਲ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਣ ਵਾਲੀ ਸਾਈਖੋਮ ਮੀਰਾਬਾਈ ਚਾਨੂ ਦੀ ਇਸ ਇਤਿਹਾਸਕ ਪ੍ਰਾਪਤੀ ਪਿੱਛੇ ਮਨੀਪੁਰ ਸਰਕਾਰ ਨੇ ਉਸਨੂੰ ਪੁਲਿਸ ਦਾ ਵਧੀਕ ਐਸ ਪੀ ਨਿਯੁਕਤ ਕੀਤਾ ਹੈ ।

ਚਾਨੂ ਦੀ ਇਤਿਹਾਸਕ ਪ੍ਰਾਪਤੀ ਪਿੱਛੇ ਮਨੀਪੁਰ ਸਰਕਾਰ ਨੇ ਉਸਨੂੰ ਪੁਲਿਸ ਦਾ ਵਧੀਕ ਐਸ ਪੀ ਕੀਤਾ ਨਿਯੁਕਤ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਦੱਸਿਆ ਕਿ ਚਾਨੂ ਮਨੀਪੁਰ ਪੁਲਿਸ ਵਿੱਚ ਵਧੀਕ ਐਸ ਪੀ (ਖੇਡਾਂ ) ਹੋਣਗੇ । ਨਾਲ ਹੀ ਉਹਨਾਂ ਨੇ ਚਾਨੂ ਲਈ ਇਕ ਕਰੋੜ ਦੀ ਇਨਾਮੀ ਰਾਸ਼ੀ ਦਾ ਵੀ ਐਲਾਨ ਕੀਤਾ ।

About The Author

You may have missed