October 21, 2026

ਸੀਨੀਅਰ ਆਈਪੀਐਸ ਅਧਿਕਾਰੀ ਕੰਵਰਦੀਪ ਕੌਰ ਨੂੰ ਐਸਐਸਪੀ ਚੰਡੀਗੜ੍ਹ ਬਣਾਏ ਜਾਣ ਦੀ ਖ਼ਬਰ ਹੈ

ਸੀਨੀਅਰ ਆਈਪੀਐਸ ਅਧਿਕਾਰੀ ਕੰਵਰਦੀਪ ਕੌਰ ਨੂੰ ਐਸਐਸਪੀ ਚੰਡੀਗੜ੍ਹ ਬਣਾਏ ਜਾਣ ਦੀ ਖ਼ਬਰ ਹੈ

ਚੰਡੀਗੜ੍ਹ,  28   ਜਨਵਰੀ   2023   :   ਸੀਨੀਅਰ ਆਈਪੀਐਸ ਅਧਿਕਾਰੀ ਕੰਵਰਦੀਪ ਕੌਰ ਦੀ ਚੰਡੀਗੜ੍ਹ ਦੀ ਨਵੀਂ ਐਸਐਸਪੀ ਵਜੋਂ ਨਿਯੁਕਤੀ ਲਈ ਰਾਹ ਪੱਧਰਾ ਹੋ ਗਿਆ ਹੈ।

ਉੱਚ ਪੱਧਰੀ ਸੂਤਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐਸਐਸਪੀ ਚੰਡੀਗੜ੍ਹ ਤਾਇਨਾਤ ਕਰਨ ਲਈ ਭੇਜੇ ਪੈਨਲ ਵਿੱਚੋਂ ਕੰਵਰਦੀਪ ਕੌਰ ਸਭ ਤੋਂ ਅੱਗੇ ਹੈ।

ਪੈਨਲ ਵਿੱਚ ਅਖਿਲ ਚੌਧਰੀ, ਸੰਦੀਪ ਗਰਗ, ਭਾਗੀਰਥ ਮੀਨਾ ਅਤੇ ਕੰਵਰਦੀਪ ਕੌਰ ਸਮੇਤ ਚਾਰ ਆਈਪੀਐਸ ਅਧਿਕਾਰੀਆਂ ਦੇ ਨਾਮ ਹਨ। ਕੰਵਰਦੀਪ ਕੌਰ ਇਸ ਸਮੇਂ ਐਸਐਸਪੀ ਫਿਰੋਜ਼ਪੁਰ ਵਜੋਂ ਤਾਇਨਾਤ ਹੈ ਅਤੇ ਆਪਣੇ ਚੰਗੇ ਕੰਮ ਲਈ ਜਾਣੀ ਜਾਂਦੀ ਹੈ।

About The Author

You may have missed