October 22, 2026

CM ਮਾਨ ਨੇ ਟਰਾਂਸਪੋਰਟਰਾਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ ਕਿ ਕੀਤਾ ਐਲਾਨ

CM ਮਾਨ ਨੇ ਟਰਾਂਸਪੋਰਟਰਾਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ ਕਿ ਕੀਤਾ ਐਲਾਨ

ਚੰਡੀਗੜ੍ਹ,  23  ਅਪ੍ਰੈਲ  2022   :  ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਟਰਾਂਸਪੋਰਟਰਾਂ ਨੂੰ ਵੱਡੀ ਰਾਹਤ ਦਿੱਤੀ ਹੈ. ਉਹਨਾਂ ਟਵੀਟ ਰਾਹੀਂ ਦਸਿਆ ਜਿਹੜੇ ਟਰਾਂਸਪੋਰਟਰ ਮੋਟਰ ਟੈਕਸ ਨਹੀਂ ਭਰ ਸਕੇ, ਉਹ ਹੁਣ ਅਗਲੇ 3 ਮਹੀਨੇ ਤਕ ਬਿਨਾ ਜੁਰਮਾਨੇ ਤੋਂ ਆਪਣਾ ਬਕਾਇਆ ਭਰ ਸਕਣਗੇ.

CM ਮਾਨ ਨੇ ਟਰਾਂਸਪੋਰਟਰਾਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ ਕਿ ਕੀਤਾ ਐਲਾਨ

About The Author

You may have missed